Punjabi Status For Attitude & Love 2020 (Updated)

30+ Punjabi Status in Hindi



नमस्कार दोस्तों, अगर आपको भी Punjabi Status, Punjabi Attitude Status, Sad Punjabi Status, Punjabi Love Status  भाते हैं और आप उन्हें अपने Whatsapp Status या फिर Facebook Status बनाते हैं तो यह आर्टिकल सिर्फ आपके लिए हैं। हमने आपके लिए बेहतरीन Punjabi Status का Collection इखट्टा किया हैं। आप इन Punjabi Status को हररोज अपनी Whatsapp status बना सकते हैं और अपने दोस्तों को भी share कर सकते हैं। इनमे मौजूद हैं Status in Punjabi, Attitude Status in Punjabi, Punjabi Ghaint Status, Punjabi Attitude Status, Sad Punjabi Status, Punjabi Love Status

punjabi status

Top Attitude Punjabi Status

TU Ki जाने यारा तेनु किन्ना Pyaar करदी या,
Tere हर इक गल ईच में Hami भरदी या,
कदी Socha नी कल न Ki होगा,
में तन Aajदे दिन Tere नाल बीत गया,
उस रब दा Shukraguzaar करदी या,
TU Ki जाने यारा तेनु किन्ना Pyaar करदी या !!!!

 

Attitude ਤੇ ਸਾਲਾ ਬਚਪਨ ਤੋਂ ਹੀ ਆ,, ਜਦੋਂ ਪੈਦਾ ਹੋਇਆ ਤਾਂ, ; ; ; ਡੇਢ ਸਾਲ ਕਿਸੇ ਨਾਲ ਗਲ ਨੀ ਸੀ ਕੀਤੀ.
ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ।
High level ਮੇਰਾ attitude ਮੁੰਡਿਆਂ ਤੈਥੋਂ ਝੱਲਿਆ ਜਾਣਾ ਨੀ,,,, ਮੇਰਾ ਦਿਲ ਜੱtt ਦੀ ਜਮੀਨ ਵਰਗਾ ਤੈਥੋਂ ਮਲਿਆ ਜਾਣਾ ਨੀ…..
ਸੌਚ ਕੇ ਕਰਿਆ ਕਰੌ ਬੁਰਾਈ ਸਾਡੀ  ਜਿਸ ਨੂੰ ਤੁਸੀਂ ਜਾ ਕੇ ਮਿਲਦੇ ਓ  ਉਹ ਸਾਨੂੰ ਆ ਕੇ ਮਿਲਦੇ ਆ
 ਮਤਲਬ ਪਰੱਸਤ ਲੋਕ ਇਹੋ ਗੱਲ ਚਾਉਂਣ ਕੰਮ ਵੇਲੇ ਮੇਰਾ ਮੇਰਾ ਦੁੱਖ ਵੇਲੇ ਕੌਣ..
 ਥੋੜ੍ਹੇ ਵੱਖਰੇ ਹਾਂ..ਤਾਹੀ ਚੁਬਦੇ ਹਾਂ  ਜੇ ਮਤਲਬੀ ਹੁੰਦੇ ਤਾ ਅਸੀ ਵੀ ਚੰਗੇ ਲੱਗਣੇ ਸੀ
 ਹੱਕਾਂ ਦੀ ਗੱਲ ਕੀਤੀ ਜਦੋਂ ਕਿਸਾਨਾ ਨੇ…. ਹੋਰ ਪਾਸੇ ਉਲਝਾਤੇ ਸਿਆਸਤਦਾਨਾ ਨੇ ….
 ਮੈਂ ਚੁੱਪ ਹਾਂ ਪਰ ਅੰਨਾ ਨਹੀਂ॥
 ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ




 ਇੱਕ ਤਾਂ ਮੈਂ ਜ਼ਿੱਦੀ ਉਪਰੋ ਬੱਤਮੀਜ਼ ਵੀ
 ਮੌਸਮ ਤੇ ਇਨਸਾਨ ਦੋਨੋ ਹੀ ਬਦਲ ਜਾਂਦੇ ਨੇ।
 ਜਿਹੋ ਜਿਹਾ ਤੇਰਾ ਅੰਨ ਪਾਣੀ , ਉਹੋ ਜਿਹਾ ਮੇਰਾ ਕੰਮ ਜਾਣੀ..
 ਵਕਤ ਵਕਤ ਕੀ ਬਾਤ ਹੈ, ਵਰਨਾ ਤੇਰੀ ਕਯਾ ਔਕਾਤ ਹੈ॥
 ਤੂੰ ਬੰਦਾ ਬਣ ਜਾ ਦਿਲਾ ਦੇ ਜਾਨੀਆ because ਮੇਰਾ ਤੇਰੇ ਨਾਲ ਵਿਆਹ ਹੋਣ ਵਾਲਾ ਹੈ ..
punjabi status
😈 Punjabi Attitude Status 😈
 ਜੇ ਗੱਲ ਬਾਹਲੀ ਨਹੀ ਕਰਨੀ ਤਾ ਥੋੜੀ ਹੀ ਕਰ ਲਿਆ ਕਰ ਤੇਰੀ ਗੱਲ ਨਾਂ ਕਰਨ ਦੀ ਆਦਤ ਮੈਨੂੰ ਭੁੱਲ ਜਾਣ ਦਾ ਅਹਿਸਾਸ ਕਰਾਂਉਦੀ ਆ॥
 ਗਲਤੀ ਹਰ ਇੱਕ ਤੋ ਹੁੰਦੀ ਹੈ।। ਪਰ ਜੋ ਵਾਰ ਵਾਰ ਕਰੇ ।। ਉਹ ਗਲਤੀ ਨਹੀ।। ਆਦਤ ਹੁੰਦੀ ਹੈ।।
 ਪੂਰੇ ਮੁੰਡਿਆ ਦੇ ਹੁੰਦੇ ਨਹੀਉ ਖਰਚੇ ??         ਸਹੇਲੀਆਂ ਵੀ ਹੋਈਆ ਮਹਿੰਗੀਆ?
 ਬੀਬਾ ਤੂੰ ਕਾਤੋਂ ਇੰਨੀ ਹਵਾ ਕਰਦੀ ਏ ਤੇਰੇ ਵਰਗੀਆਂ ਮੈ ਰੋਜ ਗੱਡੀਆਂ ਥੱਲੇ ਦੇ-ਦੇਕੇ ਮਾਰਦਾ।
 ਹੋਰਾਂ ਵਾਂਗੂ ਟਾਹਣੀਆਂ ਨਈ ਛਾਂਗਦੇ, ਸਿੱਧਾ ਜੜ੍ਹ ਤੋਂ ਹੀ ਦਈਏ ਪੱਟ ਨੀ . ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ, ਜਿੰਨਾ ਕਰਕੇ ਜ਼ਿਉਂਦਾ ਜੱਟ ਨੀ
 ਬਹੁਤ ਆਸਾਨ ਹੁੰਦਾ ਕਿਸੇ ਨੂੰ Hurt ਕਰ ਕੇ Sorry ਕਹਿਣਾ . . ਪਰ . . ਬਹੁਤ ਮੁਸ਼ਕਿਲ ਹੂੰਦਾ ਖੁਦ Hurt ਹੋ ਕੇ I am fine ਕਹਿਣਾ..
 ਜੱਟ ਨੂੰ ਸਰਕਾਰ  ਤੇ ,, ,, ਗ਼ੱਭਰੂ ਨੂੰ ਨਾਰ ,, ,, ,, ,, ਕਰਜਾਈ ਕਰ ਦਿੰਦੀ ਏ..!
 ਸੱਚ ਕਿਹਾ ਵਾਜਪਾਈ ਜੀ ਨੇ ਕਿ . . ਸਰੀਰ ਚੋ ਨਿਕਲਿਆ ਖੂਨ ਤੇ ਸਹੇਲੀ ਨੂੰ ਦਿੱਤਾ ਫੋਨ ਵਾਪਸ ਨੀ ਆਉਂਦਾ ….
 ਇਹੀ ਰਸਤੇ ਲੈ ਜਾਣਗੇ ਮੰਜ਼ਿਲਾ ਤਕ ਹੌਸਲਾ ਰੱਖ …… …. ਕਦੇ ਸੁਣਿਆ ਹੈ ਕਿ ਹਨੇਰੇ ਨੇ ਸਵੇਰਾ ਨਾ ਹੋਣ ਦਿਤਾ ਹੋਵੇ
 ਆਉਣ ਵਾਲਾ ਸਮਾਂ ਕਿੰਨੇ ਦੇਖਿਆ••• ਜਿਹੜਾ ਚਲਦਾ ਵਾ ਸਮਾ ohi ਤੇਰੇ ਬਾਈ ਦਾ •••
 ਰਸਤੇ ਬਦਲ ਦੇਨੇ ਆ ਅਸੀ  . . . . . . . ਜਦੋ ਕੋਈ ਆਣ ਕੇ ਕਹੇ,,, ,, ,, . . . . . . . . . . . . . . . . . ,, ਵੀਰੇ ਅਗੇ ਚਲਾਣ ਕਟਣ ਡਏ?
 ਅਸੀ ਤਾ ਲੱਤਾ ਬਾਹਾ ਤੋੜਦੇ ਆ ਦਿਲ ਦੁਲ ਨੀ ਟੁਟਦੇ ਸਾਡੇ ਤੋ
 ਆਕੜ ਤਾਂ ਤੇਰੀ ਉਸ ਦਿਨ ਹੀ ਖਤਮ ਹੋ ਜਾਵੇਗੀ ਜਿਸ ਦਿਨ ਤੈਨੂੰ  ਪਤਾ ਲੱਗਾ ਤੈਨੂੰ ਸੱਚੇ ਦਿਲੋ ਚਾਹੁਣ ਵਾਲਾ ਕਿਸੇ ਹੋਰ ਦਾ ਹੋ ਗਿਆ ਏ!
 ਕਾਹਦਾ ਉਹ ਬੰਦਾ ਜਿਹੜਾ ਲਾ ਕੇ ਯਾਰੀ ਨਿਭਾਵੇ ਨਾ ਮਰਿਆ ਵਰਗਾ  ਉਹ ਵੈਰੀ ਜਿਹੜਾ ਟਾਈਮ ਪਾ ਕੇ ਆਵੇ ਨਾ.. 〰?????
 ਸੁਭਾਅ ਦੇ ਠੀਕ ਆ ਦਿਲੋ ਥੋੜੇ weak ਆ.. ਕਈ ਸਾਥੋ ਸੜਦੇ ਆ ਕਈਆ ਲਈ Sweet ਆ.
 ਪਸੰਦ ਤਾਂ ਮੈਂ ਸਭ ਨੂੰ ਹਾਂ ਪਰ ਉਦੋਂ ਜਦੋਂ ਉਹਨਾਂ ਨੂੰ ਮੇਰੀ ਜਰੂਰਤ ਹੁੰਦੀ ਹੈ…
 Purpose ਤਾ fukkre ਕਰਦੇ ਆ . ਆਪਾ ਤਾ Offer ਦਈਦਾ????
 ਮੇਰੇ ਵਰਗਾ ਹੋਰ ਮਿਲਜੂ ਝੱਲੀਏ, ਤੇਰਾ ਵਹਿਮ ਆ .. SINGLE ਪੀਸ ਬਣਾਇਆ ਰੱਬ ਨੇ, ਓਹ ਵੀ ਪੂਰਾ ਕਇਮ ਆ ||????




 ਜੇ ਮੁੰਡਿਆ ਨੇ ਮਸ਼ੂੁਕ ਦੀ ਥਾਂ ਮੁੱਛ ਰੱਖੀ ਆ ਤਾਂ ਪੰਜਾਬਣ ਨੇ ਵੀ……. ਰਾਂਝੇ ਦੀ ਥਾਂ ਗੁੱਤ ਰੱਖੀ ਆ…☺???
 ਕੋਰੇ ਬੰਦੇ ਆ ਕੋਰੀ ਗਲ ਕਰਦੇ ਆ ਜਿਹੜਾ ਸੜਦਾ ਸੜੀ ਜਾਵੇ ਆਪਾ ਕਿਹੜਾ ਡਰਦੇ ਆ
 ☆★fULL ਆ ਚੜਾਈ ਤੇਰੇ yAaR ਦੀ . ਨੀ ਲੋਕ ਦੇਖ ਨਹੀਂਉ ਜ਼ਰਦੇ☆★ . ☆★ ਦੋ ਚਾਰ
 ਵੇਖ ਕੇ ਹੁਸਨ ਨਾਰ ਦਾ ਐਵੇ ਨੀ ਡੁੱਲੀ ਦਾ  ਰੱਬ ਤੇ ਔਕਾਤ ਨੂੰ ਕਦੇ ਨੀ ਭੁੱਲੀ ਦਾ..
 ਬੜੇ ਰਿਸ਼ਤੇ ਨਿਭਾ ਲਏ ਪੈਰੀ ਗਿਰ-ਗਿਰ ਕੇ.. ਹੁਣ ਦੱਸਣਾ ਕਈਆ ਨੂੰ ATTITUDE  ਕਿਹਨੂੰ ਕਹਿਦੇ ਨੇ
 to bf–ਤੂੰ ਜਿਥੇ ਰਹੇਂਗਾ ਮੇਰਾ ਸਾਇਆ ਨਾਲ ਰਹੇਗਾ,, . . . . . . . . . . boy—ਮੈਨੂੰ ਪਹਿਲਾਂ ਹੀ ਸ਼ੱਕ ਸੀ ਕਿ ਤੂੰ ,ਪੱਕਾ ਕੋਈ ਭੂਤਨੀ ਏ,
 ਟਾਇਮ⌚ਵੀ ਆਊਗਾ ਤੇ ਸਿੱਕਾ ਵੀ ਚੱਲੂਗਾ . .  ਕੰਮ ਵੀ ਹੋਣਗੇ ਤੇ ਇਲਾਕਾ ਵੀ ਹਿਲੂਗਾ…
 ਤੂੰ ਤਾਂ ਮੇਰਾ ਫੋਨ ਵੀ ਨਾ ਚੱਕਦੀ ਰਕਾਨੇ ਮੇਰੇ ਤੇਰਾ ਟਾਈਮ ਚੱਕਦੇ ਦੇ ਸਾਰੇ ਯਾਰ ਟੁੱਟ ਗਏ
 ਕੁਝ ਨਿਆਣੇ ਇੰਨੇ ਕਿਊਟ  ਹੁੰਦੇ ਕਿ …?? . . . ਉਹਨਾਂ ਨੂੰ ਦੇਖਣ ਤੋਂ ਬਾਅਦ  ਉਹਨਾਂ ਦੀ ਮੰਮੀ ਨੂੰ ਦੇਖਣ … . ਨੂੰ ਜੀਅ ਕਰਦਾ… ????
 ਹੁਣ ਲੱਭਦੀ ਸਾਨੂੰ ਗੂਗਲ ਤੇ ਸਰਚਾਂ ਮਾਰਕੇ, ਕਿ ਮੈਨੂੰ ਮੇਰਾ ਰਾਂਝਾ , ਮਿਲ ਜਾਵੇ …
punjabi status
😈 Attitude Status in Punjabi 😈
 ਬਾਪੂ Ford Tractor ਤੇ Amplifer ਲਵਾਦੇ ਮੈਂ ਗੇੜੀ ਲਾਉਣੀ ਆ . . . ਓਹ ਚਿੱਟੀ Activa ਵਾਲੀ ਤੇਰੀ ਨੂੰਹ ਬਣਾਉਣੀ ਆ,
 ਕੁੜੀ :- ਪਿਛਲੀ ਗਲੀ ਵਿਚ ਆਜਾ ਸੋਹਣਿਆ ਸੋ ਗਏ ਪਿੰਡ ਦੇ ਸਾਰੇ..??? .. . . …. . . . . ਮੁੰਡਾ :- ਕੀ ਗੱਲ ਸਾਲੀਏ ਮੈ ਨੀ ਸੌਣਾ??
 ਇੱਕ ਦਿਨ ਵੇਖੀਂ ਸਾਡੀ ਤਕਦੀਰ ਘੁੰਮਣਾ,,, ਅਸੀਂ ਧਰਤੀ ਤੇ ਖੜੇ ਅੰਬਰਾਂ ਨੂੰ ਚੁੰਮਣਾ
 ਫੇਰ ਕੀ ਹੋਇਆ ਜੇ ਦੇਸੀ ਗੱਲਾਂ ਨੇ‪ ਦੇC‬ ਦੀਆਂ  . .Hello-Hi ਕਹਿਣ ਲਈ ਚੋਟੀ ਦੀਆਂ ਕੁੜੀਆਂ ਤਰਲੇ ਮਾਰਦੀਆਂ
 ਦੇਖ ਅੱਖਾ ਵਿਚ ਝਲਕੇ ਗਰੂਰ ਨੀ ਇਹ ਤਾ ਮਾਲਕ ਦੇ ਨਾਮ ਦਾ ਸਰੂਰ ਨੀ ਬਹੁਤੇ ਉਚਿਆ ਦੇ ਨਾਲ ਟਾਈ ਫਸਦੀ ਨਹੀਂ ਇਹ ਜੱਟ ਦਾ ਸੁਭਾਅ ਕੋਈ ਕਸੂਰ ਨਹੀਂ!!!!!!
 ਮੈ ਤਾਂ ਐਵੈ ਪੁਛਿਆ …. ਕੀ ਹਾਲ ਏ ਤੇਰਾ..
 ਜਿੰਨਾ ਕੋਈ ਕਰਦਾ ਏ ਕਰੀ ਜਾਂਦੇ ਆ ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ…..😓
ਜੱਟ ਦੀ ਛਾਤੀ ਤੇ ਕਈ ਟੁੱਟੀਆ ਤਲਵਾਰਾ ।




 ਯਾਰ ਨਾ ਕਦੇ ਵੀ ਬੇਕਾਰ ਰੱਖੀਏ,ਉੱਚੇ ਸਦਾ ਵਿਚਾਰ ਰੱਖੀਏ… ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ..
 ਤੇਰੇ ਹੱਕ ਚ ਸਟੈਂਡ ਮੇਰਾ ਸੋਹਣਿਆ  ਹੁਣ ਟੰਗਦੀ ਤੂੰ ਜਿਹੜਾ ਖੰਘਿਆ……
ਜਿੰਨਾ ਕੁ ਤੇਰਾ ਦਿਮਾਗ ਏ ਜੱਟੀਏ  ਓਨਾ ਤੇ Jatt da ਖਰਾਬ ਹੀ ਰਹਿੰਦਾ ਏ .
 ਉੰਝ ਬਿੱਲੋ ਯਾਰ ਤੇਰਾ ਸਿਰੇ ਦਾ ਲੜਾਕਾ ਬਸ ਤੇਰੇ ਮੂਹਰੇ ਉਡ ਦੇ ਫਿਊਜ ਨੀ ਐਮੇ ਕਰ ਨਾ ਤੂੰ ਹੁਣ ਟਾਹਲਾ ਨੀ ਛੇਤੀ ਛੇਤੀ ਹਾਂ ਕਰਦੇ ਮੁੰਡਾ ਦਿਲ ਦੇਣ ਨੂੰ ਕਾਹਲਾ
ਤੂੰ ਨੀ ਫਸਣਾ ਤੇ ਕੋਈ ਹੋਰ ਫਸਾਦੇ… . . . . . . ਜਲਦੀ ਜਲਦੀ Single ਵਾਲਾ ਸਿਆਪਾ ਤਾਂ ਮੁਕਾ ਦੇ 😉
ਦਿਲ ਚ ਵਸੀ ਆ ਮਾੜਾ ਕਿੰਜ ਕਹਿ ਸਕਦੇ ਉਸਨੂੰ ਚੰਗੀ ਆਂ, ਬਸ ਜਿੱਦਣ ਮਿਲੀ ਆਹੀ ਪੁੱਛਣਾ ਗੁੜਤੀ ਕੀਦੀ ਆ ਤੈਨੂੰ
 ਨਿੱਕੀ ਮੋਟੀ ਗੱਲ ਦਾ ਕੀ ਰੌਲਾ ਪਾਉਣਾ..ਆਪਾਂ ਉਸ ਕੰਮ ਚ ਕੋਕੇ ਜੜ ਦੇਈਏ ਜੋ ਦੁਨੀਆ ਕਹਿੰਦੀ ਇਹ ਨੀ ਹੋਣਾ….????
 ਅੱਖ ਨਾਲ ਅੱਖ ਤੂੰ ਮਿਲਾ ਕੇ ਕੀ ਕਰੇਂਗੀ ਸਾਡੇ ਰਾਹਾਂ ਵਿੱਚ ਬੜੇ ਰੋੜੇ ਨੇ,,, ਲਈ ਚੱਲ ਜਿੰਦਗੀ ਦੇ ਨਜ਼ਾਰੇ ਜੇਹੇ ਬੱਲੀਏ ਦੁਨੀਆ ਤੇ ਸਾਡੇ ਦਿਨ ਥੋੜੇ ਨੇ…
ਕੁੜੀਏ ਬਹੁਤਾ attitude ਨਾ ਵਿਖਾ , ਜਦੋ ਅਸੀਂ ਸਕੂਲ ਚ ਸੀ… ਤੇਰੇ ਵਰਗੀਆਂ ਤੋ Home work ਕਰਵਾਈ ਦਾ ਸੀ …
ਕਦੇ sweet ਕਦੇ Rude,,, ★★★★★★★★ਕੁੜੀ ਦਾ killer Attitude
ਤੇਰੀ ਮੁਹੱਬਤ ਤੇ ਮੇਰੀ ਸ਼ਖਸ਼ੀਅਤ ਚ ਫਰਕ ਐਨਾ ਸੀ ਕਿ ਤੇਰਾ Attitude ਨੀ ਗਿਆ ਤੇ ਮੈਨੂੰ ਝੁਕਣਾ ਨੀ ਪਸੰਦ।
ਆਪਾਂ ਸਿੱਧੇ ਸਾਧੇ ਬੰਦੇ ਹਾਂ ਲੋਕੀ ਕਹਿੰਦੇ Attitude ਬੜਾ  ਸੱਚੀ ਗੱਲ ਮੂੰਹ ਤੇ ਕਹਿੰਦੇ ਹਾਂ  ਲੋਕੀ ਕਹਿੰਦੇ Rude ਬੜਾ..
punjabi status
😈 Punjabi Attitude Status for Boys 😈
ਦੇਖ ਕੁੜੀਏ Attitude ਮੈਂ ਸਹਿ ਨਹੀਂ ਸਕਦਾ Depression ਚ ਮੈਂ ਰਹਿ ਨਹੀਂ ਸਕਦਾ,,  ਜੇ ਨਿਭਦੀ ਏ ਤਾਂ ਲਾ ਲੈ  ਨਹੀਂ ਤਾਂ ਓਹ ਜਾਂਦਾ  ਰਾਹ ਓਧਰ ਨੂੰ ਚਰਨ ਪਾ ਲੈ.
ਜੱਟ ਦਾ Attitude ਪੂਰਾ ਕੈਮ ਨੀ, ਮੇਰੀ ਅੱਖ ਤੇਰੇ ਤੇ ਤੇਰਾ ਵਹਿਮ ਨੀ,?
ਲੇ ਕੇ B tech ਵਿੱਚ ਨੀ ਤੂੰ ਦਾਖਲਾ ਬੜੇ attitude ਵਿੱਚ ਪੈਰ ਧਰਦੀ , 1 ਘੰਟੇ ਵਿੱਚ ਸੋਹਣੀਏ ਖਰੀਦ ਲਉਂ ਜਿਹੜੇ ਕਾਲਜ  ਚ ਡਿਗਰੀ ਤੂੰ ਕਰਦੀ ?????
AtTiTuDe? ਹੋਣ ਨਾਲ ਕੁਝ ਨੀ ਹੁੰਦਾ ✖,, sMiLe? ਇੱਦਾ ਦੀ  ਦਵੋ ਕੀ ਲੋਕਾਂ ਦੇ ਦਿਲ❤ਮਚ ਜਾਣ ?
attitude ਬਿਲੋ ਸਾਡਾ ਨੀ…ਤੇਰੇ ਨਖਰਿਆ ਨੂੰ ਖਾਜੂਗਾ ਤੂੰ ਕਿਨਾ ਈ ਸਭਾਲ ਕੇ ਰਖਲਾ ਨੀ….ਤੇਰਾ ਦਿਲ ਸਾਡੇ ਤੇ ਆਜੂਗਾ
   ਉਹ ਮੰਜਿਲ ਹੀ ਬੱਦਨਸੀਬ ਸੀ ਜੋ ਸਾਨੂੰ ਪਾ ਨਾ ਸਕੀ ਨਈ ਤਾਂ ਜਿੱਤ ਦੀ ੳਕਾਤ ਜੋ ਸਾਨੂੰ ਠੁਕਰਾ ਦੱਵੇ
ਅੱਤ ਮੇਰਾ Attitude, ਘੈਂਟ ਸਟਾਇਲ ਆ ਨੀ ਮੈਂ ਵੱਜਦਾ ਦਿਲਾਂ ਤੇ,ਜਿਵੇ ਵੱਜਦੀ ਮਿਸਾਇਲ ਆ
ਫੋਕਾ Attitude ਨੀ ਦਿਖਾਈਦਾ . . . . . . . . . . Fukkri Janta ਨੂੰ ਜੁੱਤੀ ਨਾਲ ਖੜਕਾਈ ਦਾ… ‪
ਨੀ ਤੈਨੂੰ 36 ਹੋਰ ਬਥੇਰੇ   ਪਰ ਸਾਡਾ attitude ਅਵੱਲਾ ਆ   ਨੀ ਮੈ ਜੱਟ ਆ ਕੋਈ ਦੁੱਕੀ ਤਿੱਕੀ ਨਹੀ   ਯਾਰ ਤੇਰਾ 36 ਲੱਖ ਬਰਾਬਰ ਕੱਲਾ ਆ
ਕਹਿੰਦੀ ਮੇਰਾ Attitude ਖਾਨਦਾਨੀ ਏ, ਮੈ ਕਿਹਾ ਮੇਰਾ ਪਿਆਰ ਵੀ ਜਨੂੰਨੀ ਏ ਜਦ ਹੋਇਆ ਤਾਂ ਝੱਲੀ ਹੋ ਜਾਏਗੀ…..?




ਜਿਆਦਾ ਹੱਸੀਏ ਤਾ ਲੋਕ ਗਵਾਂਰ ਸਮਝਣ… ਚੁੱਪ ਰਹੀਏ ਤਾਂ ਲੋਕ ਬੀਮਾਰ ਸਮਝਣ…… ਮੈਂ ਰਹਿੰਦਾ ਆਪਣੇ ਆਪ ਵਿੱਚ……. ਲੋਕੀ ” ATTITUDE ” ਸਮਝਣ..
ਸਾਡਾ  ਦੇਸੀ ਏ ਸੁਭਾਅ ਕੁੜੀਏ, ਤੂੰ ਚੱਕ attitude ਖਸਮਾਂ ਨੂੰ ਖਾ ਕੁੜੀਏ, ਸਾਨੂੰ ਪੈਂਡੂਆਂ ਨੂੰ ਪਿੰਡ ਆ ਜੰਨਤ ਵਰਗਾ, ਤੇਰੇ ਸ਼ਹਿਰ ਦਾ ਕੀ ਸਾਨੂੰ ਦੱਸ ਭਾਅ ਕੁੜੀਏ….
ਸਕੂਟਰੀ ਰੱਖਣੀ Pleasure__ਤੇ Attitude ਏਨਾ ਕੁੜੀਆ ਚ ਜਿਵੇ ਥੱਲੇ ਹੋਵੇ Range Rover
ਵਕਤ ਖਰਾਬ ਆ ਏਸੇ ਲਈ ਚੁਪ ਬੈਠੇ ਹਾਂ ਜਦੋ ਦਿਮਾਗ ਖਰਾਬ  ਹੋ  ਗਿਆ ਫੇਰ ਕੱਲੇ  ਕੱਲੇ  ਦਾ ਹਿਸਾਬ ਕਰਾਗੇ…..
ਜੱਟਾਂ ਦੇ ਪੁੱਤ ਆਂ ਮਿੱਠੀਏ,  ਉਹ ਵੀ ਗਰਾਰੀਵਾਜ਼,?? ਅੱਖਾਂ ਚ ਤਾਂ ਰੜਕਾਂਗੇ….?
ਕਿਸਮਤ ਦਾ ਦੀਵਾ ਜਗੂਗਾ,, “ਕੁੜੀ” ਵੀ ਫਸੂਗੀ ਤੇ “ਵੀਜਾ” ਵੀ ਲੱਗੂਗਾ….
ਕਹਿੰਦੀ ਸੋਹਣਾ ਤਾਂ ਪਤੰਦਰਾ ਤੂੰ ਖਾਸ ਨੀ,ਬਸ ਤੇਰੀਆ ਮਿਠੀਆਂ ਗੱਲਾਂ ਦੀ ਪੱਟੀ ਹੋਈ ਆ .
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ,ਪਰ ਜਿੱਦਣ ਦਿਮਾਗ ਫਿਰ ਗਿਆ,  ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ
ਦਿਆਂਗਾ
punjabi status
😈 Attitude Punjabi Status 😈
ਮੰਨਿਆ ਏ ਅੱਤ ਤੇਰਾ ਨਖਰਾ, ਪਰ ਨਖਰੇ ਤੋਂ ਵੀ ਅੱਤ ਤੇਰਾ ਯਾਰ ਨੀ .
ਢੀਡ V ਪੂਰੇ ਆ ਤੇ ਸ਼ਰੀਫ V ਪੂਰੇ ਆ..
ਜਦੋ ਪੈਂਦਾ ਕਿਸੇ ਨਾਲ ਵੈਰ ਫੇਰ ਨਿਕਲੇ 32 ਬੋਰ ਚੋ ਫੈਰ  ਉਦੋ ਖੂਨ ਅੱਗ ਵਾਂਗ ਖੌਲਦਾ  ਬੱਸ ਇੱਕੋ ਵਾਰੀ ਬੋਲਦੀ ਦੋਨਾਲੀ ਦੂਜੀ ਵਾਰੀ…ਜੱਜ…ਬੋਲਦਾ…
ਜਿੱਥੇ ਕਾਕਾ ਤੂੰ ਬਦਮਾਸ਼ੀ ਕਰਦਾ ਆ,ਉੱਥੇ ਅਸੀ ਸਰਦਾਰੀ ਕੀਤੀ ਆ.
ਪੇਡੂ ਮੱਤ ਜਮਾ ਹੀ ATTIIITTTTUUUUUDDDDDDEEEEEEEE
ਏਨਾਂ  ਰੂਪ ਦਾ  ਮਾਣ ਨਾ ਕਰ  Mundeya , ਕੀ  ਸਾਡੀ ਚਮੜੀ ਤੇਰੇ ਨਾਲ ਦੀ ਨੀਂ, ਕੀ ਹੋਇਆ ਜੇ ਤੂੰ  putt ਅਮੀਰਾ Da ਏ,  Dhee Main ਵੀ ਕਿਸੇ ਕੰਗਾਲ di ni..!!
ਜਿਹਨਾਂ ਦੀਆਂ ਕਰਦੀ ਤੂੰ ਤਰੀਫਾਂ ਕੁਡ਼ੀਏ . ਉਹਨਾਂ ਤੋ ਨੀ ਹੋਣੀਆਂ ਸਾਡੀਆਂ ਰੀਸਾਂ ਕੁਡ਼ੀਏ…
ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
ਨੀ ਇਕ ਵਾਰੀ ਤੇਰੇ ਸ਼ਹਿਰ ?  ਕਨੇਡਾ ਆਉਣਾ ਏ , ਭਾਵੇ ਵਿਕਜੇ ਜਮੀਨ ਜੱਟ ਦੀ ਸਾਰੀ….
ਫਰਕ ਵੇਖੋ.. . ਕੁੜੀਆਂ ਆਪਣੇ ਆਪ ਨੂੰ Modern ਤੇ Hi-Fi ਕਹਾਉਂਦੀਆਂ  ਪਰ ਪੰਜਾਬੀ ਸੂਟ ਨਹੀਂ ਛੱਡਦੀਆਂ . . . . ਤੇ . ਮੇਰੇ ਯਾਰ-ਬੇਲੀ ਮੁੰਡੇ ਆਪਣੇ-ਆਪ ਨੂੰ ਕਹਾਉਂਦੇ  ਤਾਂ ਸਿਰੇ ਦਾ ਦੇਸੀ ਨੇ . . . . ਪਰ ਕੋਈ ਵੀ ਬਾਹਰੋਂ ਲੰਡੂ ਜਾ Fashion ਆਜੇ  ਪਤੰਦਰ ਸਭ ਤੋਂ ਪਹਿਲਾਂ ਕਰਨਗੇ
ਯਾਰੀ ਚਾਰ ਦਿਨ ਤੋੜ ਕੇ ਨਜ਼ਾਰਾ ਦੇਖ ਲੈ.   ਜੇ ਮੇਰੇ ਬਿਨਾ ਹੁੰਦਾ ਤਾਂ ਗੁਜ਼ਾਰਾ ਦੇਖ ਲੈ..!!
apple ਦਾ ਲੈ ਲਿਆ ਏ iphone ਜੀ romantic ਜਿਹੀ ਲਾ ਲਈ ਉੱਤੇ ringtone ji memory ਬਥੇਰੀ ਨਾਲੇ net ਚਲਦਾ ਸਾਰਾ ਕੰਮ ਮਿਤਰਾਂ ਦਾ set ਚਲਦਾ … ‪
ਸਾਡੀ ਇਮਾਨਦਾਰੀ ਸੱਚਾਈ ਲੋਕਾਂ ਦੇ ਦਿਲ ਵਿੱਚ ਸਮਾ ਜਾਂਦੀ ਹੈ ਪਰ ਸਾਡਾ ਪਖੰਡ, ਝੂਠ,ਬੁਰੇ ਕੰਮ ਦੀ ਹੋਂਦ ਲੋਕਾਂ ਦੀ ਜੁਬਾਨ ਤੇ ਹੋਵੇਗੀ




ਸੱਚ ਦੀ ਵੀ ਇੱਕ ਬੁਰੀ ਆਦਤ ਹੁੰਦੀ ਏ, . . .   ਆਖਿਰ ਨੂੰ ਜੁਬਾਨ ਤੇ ਆ ਹੀ ਜਾਦਾ ਹੈ…
ਕਮਲੀਏ ਤੂ ਮੇਰਾ ਪਿਆਰ ਦੇਖਿਆ..ਗੁੱਸਾ ਤਾ ਹਾਲੇ ਜੱਟ ਨੇ ਦਿਖਾਇਆ ਹੀ ਨਹੀ…???
ਵੇਖੀ ਨਾਰ ਤੇ ਛੱਡਤੇ ਯਾਰ. ਆਪਾ ਉਹਨਾ ਵਿੱਚੋ ਨਹੀ
ਡੰਗਰ ਜਿਹੇ ਬੰਦੇ ਆ… ਦਿਲ ਤੋਂ ਨਾ ਖੋਟੇ ਆ.., . ਸ਼ਾਂਤ ਰਹੀਏ ਤਾਂ ਗਊ…. ਜੇ ਅੜ ਗਏ ਤਾਂ ਝੋਟੇ ਆਂ.
ਰੱਬ ਨੂੰ ਕਿਹਾ, ਮੇਰੀ ਕੋਈ  ਸਹੇਲੀ ਕਿਓ ਨਈ ਆ . . . . . . . . . ਰੱਬ ਕਹਿੰਦਾ ਤੇਰੀ ਜਿੰਦਗੀ  ਚ ਸੁੱਖ ਹੀ ਸੁੱਖ ਲਿਖੇ ਨੇ .
ਤੈਨੂੰ ਲੱਗਦਾ    ਤੇਰੀ high personality ਅੱਗੇ ਕੋਈ ਕੱਖ ਵੀ ਨਹੀਂ.. ਤੇਰੇ ਤੋਂ ਵੀ ਸੋਹਣੇ ਨਾਲ ਕਰਵਾਉਂ ਵਿਆਹ ਏਹਦੇ ਵਿਚ ਵੀ ਕੋਈ ਸ਼ੱਕ ਨਹੀਂ. …….।
ਤੇਨੂੰ ਆਪਣੇ ਰੰਗ ਦਾ ਇੰਨਾ ਮਾਣ ਆ . . . . ਤੇਰੇ ਨਾਲੋ ਸੋਹਣੀਆ ਤਾਂ ਸਾਡੇ JHONA ਲਾਉਦੀਆ
ਨੀ ਤੂੰ Impress ਹੁੰਦੀ, ਜਿਹੜੇ ਅੱਜ ਕੱਲ ਦੇ ਕਾਕਿਆਂ ਤੋਂ, ; ਉਹ Jatt ਦਾ ਨਾਮ ਲੈ ਕੇ ਨਿਕਲਦੇ ਨੇ, ਪੁਲਿਸ ਦੇ ਨਾਕਿਆਂ ਤੋਂ….
ਨਫਰਤ ਦੇ ਇਸ ਦੌਰ ਵਿਚ,,,, ਚਾਰ ਲੋਕਾਂ ਨਾਲ ਰਿਸ਼ਤਾ ਬਣਾ ਕੇ ਰੱਖੀਂ,,             ਕਿਉਂਕਿ ਮੈਂ ਸੁਣਿਆ ਹੈ ਲਾਸ਼ ਨੂੰ ਕਬਰਾਂ ਤੱਕ ਦੌਲਤ ਨਹੀਂ ਲੈ ਕੇ ਜਾਂਦੀ,,,
punjabi status
😈 Attitude Status in Punjabi 😈
ਮੁੱਛ ਫੁੱਟਦੀ ਦੀ ਤਾ ਸਾਰਿਆ ਦੇ ਹੁੰਦੀ ਐ ਪਰ ਖੜੀ ਕਰਦਾ ਹਰੇਕ ਨੀ ਚੜਦੀ ਜਵਾਨੀ ਹੁੰਦੀ ਰੇਲ ਵਰਗੀ ਇੰਨੀ ਛੇਤੀ ਲੱਗਦੀ ਬਰੇਕ ਨੀ?????
Tohr ਤਾ ਮੇਰੀ ਮਰਣ ਤੋ ਬਾਅਦ ਵੀ  ਹੋਊਗੀ . . ਲੋਕ ਸਾਰੇ ਤੁਰ ਕੇ ਆਉਣਗੇ ਤੇ ਜੱਟ ਮੋਢਿਆ ਤੇ ਹੋਊਗਾ..!!?
ਸਾਡੀ ਆਪਣੀ ਸ਼ਕੀਨੀ ਬੜੀ ਅੱਥਰੀ.. ਤੂੰ ਜੇਬ ਚ ਰੱਖ ਟੌਰ ਨੂੰ..ਸਾਨੂੰ ਆਪਣਾ style ਬੜਾ ਜੱਚਦਾ ਕਿਉਂ Follow ਕਰਾਂ ਕਿਸੇ ਹੋਰ ਨੂੰ ।..
ਜਿਹੜਾ ਜਿਨ੍ਹਾਂ ਕਰੇ ਆਪਾਂ ਵੀ ਓਨਾ ਹੀ ਕਰੀਦਾ, ਕੋਈ 1 ਪੈਰ ਪਿੱਛੇ ਕਰੇ ਆਪਾਂ 10 ਪਿੱਛੇ ਹਟ ਜਾਈਦਾ…

 

रब जांदा Dilo किना करदे हाँ Pyaar,
हर साह नाल ऐसी Yaad तनु करदे हाँ यार,
मौत आ गयी तन रब कोलो Tere लायी साह ले लवंगा उधार,
इक Vaada कर, कदे शद के न जावीं अध् विचकार !!

 

हर साह ते लिखा नाम Tera,
जो Dil विच वसदी वो रेहेंदा दीदार Tera,
हर पल अखियां विच रेहेंदा दीदार Tera,
ते जो कान विच गूंजे वो आवाज वि Tere आ !!!

 

केहेंदी गल गल उट्टे Phone जेहा लाओना छड़ दे,
एवई Mere उट्टे हक़ जेहा जताओना छड़ दे,
गल्लान गल्लान विच मेनू TU हसाउना छड़ दे,
तेनु कर लू में Pyaar दौ जींद जान वार,
एह मीठा ख्वाब TU सजाउना छड़ दे,
एह मीठा जेहा ख्वाब TU सजाउना छड़ दे !!!!

 

Tere हर गल नु में notice करदा हाँ,
पर सामने आउ तो डर डा हाँ,
इक Tera दर्शन पाऊं ली निट आ के मोड़ ते खड़ दा हाँ,
Tere निक्की जेहि Ik तककनी न, लखवरि सिजदा करदा Haa,
किंज दस्सा तेनु Pyaar बड़ा में करदा हाँ,
पर कमले इस Dil वालोंन तेनु इज़हार करन थोड़ा Dard हाँ !!!

 

Duniya विच उंझ भावें कुझ औखा नहीं,
पर सानूं भुल जाना वी सौखा Nahi,
मुड़-मुड़ के अस्सी Dil दे तार Hila जावांगे,
Roz किसे ना किसे गल ते चेते आ ही जावांगे ….

 

तेनु Dil दे अलफ़ाज़ पढावा किद्दा ?
Tere जान न अपनी जान बनावा किद्दा !
Dil तन करदा वि दुनिया न दस दवा,
पर Tere ते हक़ जतावा किद्दा,
लाखा ने तेनु चाहु वाले इस जग ते,
Samajh नि औंदी तनु में पावा किद्दा ???

 

अस्सी Bande हां नवाबी जिंवें फुल कोई Gulabi,
सानूं कैंदे ने Punjabi सारा जग जांनदा,
अस्सी जित्थे कित्थे जाइये धाक Apni जमाइये,
Roti रोब नाल खाइये सारा जग जानंदा,
लाइये जन्मां तक Yaari, यारी जान तों Pyaari,
ना करिये Gaddari सारा जग जानंदा ……

 

Dimag विच ने घुमदे रेहेंदे,
मिश्री ते मीठे बोल Tere,
मैंने रब न पा के Ki लेना,
जिन्ना चिर तुन कोल Mere !!!

 

TU ही मेरा यार आ ते TU ही Dil दार आ,
Tere बिना सजना ऐ दुनिया बेकार आ,
अपनी बना ले मेनू, Dil विच बसा लई वे TU,
Zindagi तो ज्यादा मेनू Tere नाल Pyaar आ !!!

 

लख यारी लौण दा Shauk होवे,
पर थां थां नहीं Dil लायी दा,
अखां Yaar दिया तक्क के ही सब Kuch पता लग जांदा ए,
गल गल ते Pyaar नहीं आजमायी दा !!!!

 

काली ज़ुलफा थोड़े हों चेहरे ते,
तन बड़ा ही Sukun मिलदा।
हसा होव जदो थोड़े मुख ते,
तन Dil मेरा नु खून मिलदा।
Pyaar जदो तुसी करदे हो तन,
मरे होए नू जीन डा जूनून मिलदा।

 

Tere Mere Pyaar दी अजीब ही कहानी आ,
TU मेरा राजा ते में Tere रानी आ,
Samajh नि ओन्दा किवे करन में बयान,
ओहदे Naam नई विच पोना एह रखन दियाँ।

मेंबर सी असि दोवे इक FB ग्रुप दे,
ओथो ही ता बने सी Friend Facebook ते,
होली होली बने असि Best Friend सी,
बोलदे सी देसी भावे अंग्रेजी डा Trend सी।

गल पहुँच गयी सी Number Exchange होन तक,
राति Online रेहेंदे फिर देर-देर तक,
हर इक experience share हुँदा सी,
last message सदा ही Take Care हुँदा सी।

Khush सी बहुत के कोई साथ हो गया,
इक सोहना जेहा सी Ehsaas हो गया,
फिर किता Izhaar ओहने इक दिन Pyaar दा,
Rang सी बदल हाय Mere संसार दा।

ओ वि एह कहके थोड़ा जेहा सी संग्या,
में वि संग्दि ने थोड़ा जेहा सी time मांग्या,
Dil विच हाँ सी पर डर सी ज़माने दा,
क़स्दे ने जो लोकिन बस उस ताने दा,
राति जादो गल सदी हिके ते सी होइ,
इसे मजबूरी करके सी में रोइ।

दसिया में ओहनू Ki मेनू डर डंसार दा,
ओ केहेंदा हाँ कर बाकि में जांदा,
करके भरोसा सी मेने हाँ करती,
फिर ओहने मेरी जींद Khushiyan नाल भर दी।




Punjabi Ghaint Status 

रब Mere तो पूछे ख्वाईश Meri,
Meri आखरी ख्वाइश तू होवे !
बोल न होव Jubaan कोलो,
Tere घर वाल Mera मुँह होवे।
हाथ ला के वेखि Dhadkan नू,
Mere साहा विच तू होवे।
माँगा अगले जनम विच Tenu
में Jism ते तू अंदर दी रूह होवें।

 

दीदार Tere नु असि तरसदे हाँ,
तेनु की पता किन्ना Tere लई तड़पदे हाँ,
Tere दिल दी गाल Tere होटों रही पढ़दे हाँ,
तू हजे वि पुछदा हैं,
की तेनु किन्ना Pyaar करदे हाँ।

 

Kuch बोल ऐसा जिसनु सुन के मेनू नशा होवे,
तू मिल जावे मेनू जे Manzoor-E-Khuda होवे,
क्यों Jawan मंदिरन छ,
ते Kyun में पूजन खुदा नू,
हुन Nahi मंज़ूर मेनू के,
Tere बिना कोई हौर Mera खुदा होवे।

 

Pyaar मेरा पहुँच गया एहो जे मुकाम ते,
शुरू Tera नाम ते ख़तम Tere नाम ते।

 

रब करे रब दा वि इक Yaar होवे,
जिस नाल रब न जानो वध Pyaar होवे,
ते उसदा सानू बनाएया Pehredaar होवे ,
ते असि खीर 2 हासाइये ,
जदों रब नाल वि Yaar मार होवे।

 

Tere नाल लगी सदी यारी सजना,
Jivan कहता विच फूलन दी क्यारी सजना,
की दस्सा हाल इस Dil दा में,
में ता Tere उत्ते अपनी जान वि वारि सजना।

 

Dil तोडना दी सानू आदत नहीं,
Dil जोड़ना सानू ओन्दा नहीं,
Dil रखना दी सानू आदत नहीं,
ते Dil मोड़ना साणु ओन्दा नहीं।

Sad Status in Punjabi

😈 Ghaint Punjabi Status for Whatsapp 😈

रुस्सन दा कोई फायदा nahi,
Kyunki मनाउना साणु ओन्दा नहीं,
लाभण दी सानू Aadat नहीं,
Kyunki गवाना साणु ओन्दा नहीं,
Pyaar ते बहुत करदे हाँ,
बस इक जातौना हे औंदा Nahi

 

रब जांदा दिलो किना तेनु करदे हाँ Pyaar,
हर साह नाल ऐसी याद तेनु करदे हाँ Yaar,
मौत आ गयी ते रब कोलो Tere लई सह ले लावेंगे उधार ,
इक Vaada कर कदे शद के ना जावीं अधविच्कर।

 

राह जांदे Aaj किते ओ मिल जावे,
इक वारी ते रज के ओनु वेख लवान,
Mere लई तन यार ही Mere रब वर्गा,
जिथे मिल जावे ओथे माथा टेक दवां।

 

ਸਿਰ ਨੀਂਵਾ ਤੇ ਜੀ-ਜੀ ਆਂਉਦੀ ਨਾ ਰਾਸ ਲੋਕਾਂ ਨੂੰ .. ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..
ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ  ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਆ
ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ  ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ
ਦਿਖਾਵਾ ਘੱਟ ਕਰਦੇ ਆ ਗਲਤ ਅੰਦਾਜੇ ਨਾ ਲਾਵੀ  ਲੋੜ ਪੈਣ ਤੇ ਸਾਡੇ ਕੋਲ ਹਰ ਚੀਜ ਦਾ ਹਲ ਹੈਗਾ
ghaint status in punjabi
😈 Ghaint Punjabi Status for Fb 😈
ਜਿਹੜਾ ਜਿਨ੍ਹਾਂ ਕਰੇ ਆਪਾ ਵੀ ਓਹਨਾ ਹੀ ਕਰੀ ਦਾ  ਕੋਈ 1 ਪੈਰ ਪਿੱਛੇ ਕਰੇ ਆਪਾ 10 ਪਿੱਛੇ ਹਟ ਜਾਈ ਦਾ
ਪਹਿਰਾਵਾ ਨਾਂ ਦੇਖੋ  ਚਿਹਰੇ ਤੇ ਮੁਸਕਾਨ  ਰਾਜਿਆਂ ਵਾਲੀ ਹੈ
ਜ਼ਿੰਦਗੀ ਦਾ ਫਾਰਮੂਲਾ  ਜੇ ਕੋਈ ਤੁਹਾਡੇ ਲਈ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ  ਤਾਂ ਉਸਨੂੰ ਅਹਿਸਾਸ ਦਿਵਾ ਦਿਉ ਕਿ  ਕੁੰਡੀ ਦਰਵਾਜ਼ੇ ਦੇ ਦੋਵੇਂ ਪਾਸੇ ਹੁੰਦੀ ਆ
ਕਿਸੇ ਦੀ ਸਲਾਹ ਨਾਲ ਰਸਤੇ ਤਾਂ ਮਿਲ ਹੀ ਜਾਂਦੇ ਹਨ ਪਰ ਮੰਜ਼ਿਲ ਪਾਉਣ ਲਈ ਮਿਹਨਤ ਆਪ ਨੂੰ ਹੀ ਕਰਨੀ ਪੈਣੀ ਹੈ ।
ਜੇ ਤੂੰ ਸੋਹਣੀ ਆ ਤਾਂ, 💝💝Sweet ਮੈ ਵੀ ਬਹੁਤ ਆ…ਜੇ💖💖💗💗Attitude ਤੇਰੇ ਚ ਹੈ,🙁🙁ਤਾਂ ਢੀਠ ਮੈ ਵੀ ਬਹੁਤ ਆ!😏😏




ਦੇਖ ਸਾਡੇ ਵੱਲ‪ ਲੋਕ‬ ਸੜਦੇ ਆ … ਸਾਡੇ ਰੱਬ ਵਰਗੇ‪ ‎ਯਾਰ ‬ਨਾਲ ਖੜਦੇ ਆ … ਜਦੋਂ ਪਾਈਏ‪ ਸਟੇਟਸ‬ …  ਲੋਕ‪ ‎Comment ‬ਭਾਵੇਂ ਨਾ ਕਰਨ … ਪਰ‪ ‎Copy ‬ਜਰੂਰ ਕਰਦੇ ਆ … ???
ਗੁਲਾਮ ਸਿਰਫ ਰੱਬ ਦੇ ਹਾਂ ਰਾਜੇ ਕਲ ਵੀ ਸੀ ਤੇ ਅੱਜ ਵੀ ਹਾਂ।
ਸ਼ੇਰ 🐆ਆਪਣੇ 💪ਦਮ ਤੇ ਜੰਗਲ ਦਾ 👑ਰਾਜਾ ਕਹਾਉਂਦਾ ਜੰਗਲ ਚ ਵੋਟਾਂ ਨਹੀ ਹੁੰਦੀਆ
ਬਣ 😏ਜਾ ਗੇ ♥️BRAND  ਵੀ👍 ਉਹ 😊ਜੋ ਤੈਥੌਂ ਖਰੀਦ☝️ ਨੀ ਹੋਣੇ
I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ
ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …
ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾ
Ghaint punjabi status
😈 Punjabi Ghaint Status in Punjabi 😈
ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ.. ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ, ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ।
❤️ਯਾਰੀ ਲਾ ਕੇ ਜੱਟ ਦਾ ਨਹੀਂ ਪਤਾ ਲੱਗਣਾਂ 💪 ਕਦੋਂ ਆਇਆ ਕਦੋਂ ਤੇ Faraar ਹੋ ਗਿਆ 💪
ਬੋਲਣੀ ਚ 😎ਰੋਹਬ ਲੀੜੇ ਲੱਤੇ ਫੱਬਦੇ ਪਰਖ਼ 👀ਕੇ ਚੀਜ਼ ਪਾਉਂਦੇ👕 ਲੱਭ ਲੱਭ ਨੀ
#ਬੇਸ਼ਕ  👈 ਬਹੁਤੇ #ਸੋਹਣੇ ਤਾਂ ਨਹੀਂ    ਪਰ #ਐਨੇ ਮਾੜੇ ਵੀ ਨੀ ❗  ਕੇ ਕਿਸੇ ਨਾ ਕਿਸੇ ਦੇ 👉 #ਦਿਲ 💘  ਚ  ਆ ਹੀ ਨਾ #ਸਕੀਏ  ❗
ਮੂੰਹ ਦੇ ਕੌੜੇ ਬਣ ਜਾਓ ਕੋਈ ਗੱਲ ਨਹੀਂ ਪਰ ਦਿਲ ਦੇ ਮਾੜੇ ਕਦੇ ਨਾ ਬਣੋ
ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ , ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾ
ਵਿਕਣ ਵਾਲੇ ਹੋਰ ਵੀ ਨੇਂ, ਜਾ.. ਜਾ ਕੇ ਖਰੀਦ ਲੈ,  ਅਸੀ “ਕੀਮਤ” ਨਾਲ ਨੀਂ  “ਕਿਸਮਤ” ਨਾਲ ਮਿਲਿਆਂ ਕਰਦੇ ਹਾਂ ‬
ਡਰਦੇ ਤਾ ੳਦੋ ਵੀ ਨਹੀ ਸੀ ਜਦੋ ਇੱਕਲੇ ਖੜਦੇ ਸੀ ਹੁਣ ਤਾ ਸੁੱਖ ਨਾਲ ਪਿੱਛੇ  YAAR ਹੀ ਬਹੁਤ ਨੇ
ਲੋਕਾਂ ਦੀ ਏ ਆਦਤ ਪੂੰਝ ਪੂੰਝ ਸੁੱਟਣਾ,, ਸਾਡੀ ਆਦਤ ਹੈ ਸੱਚੀ ਯਾਰੀ ਲਾਉਣ ਦੀ.. ਅਸੀਂ ਇੱਕ ਦੇ ਹੋ ਕੇ ਰਹਿੰਦੇ ਹਾਂ,, ਦੁਨੀਆ ਹੋਵੇ ਸ਼ੌਂਕੀ ਭਾਵੇ ਨਿੱਤ ਨਵੇ ਯਾਰ ਬਨਾਉਣ ਦੀ….
  ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,, ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,, ਕਿਸੇ ਦੀ Smile ਤੇ ਪਾਗਲ ਹੋ ਜਾਈਏ ,, ਐਨੇ Low Standard ਵੀ ਨੀ ਯਾਰਾਂ ਦੇ_
ਕੁੜੀਆਂ ਪਿੱਛੇ ਘੁੰਮਣ ਦੇ ਸਾਨੂੰ  ਪੁੱਠੇ ਚਸਕੇ ਨਾ Dιl ਰਾਹ ਜਾਂਦੀ ਨੂੰ ਦੇ ਦੇਈਏ ਅਸੀਂ ਐਨੇ  ਵੀ ਸਸਤੇ ਨਾ….
ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ.. ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ… 🙌🙌🙌




😈 Punjabi Ghaint Status 😈
ਯਾਰ ਨਾ ਕਦੇ ਵੀ ਬੇਕਾਰ ਰੱਖੀਏ,  ਉੱਚੇ☝🏻ਸਦਾ ਵਿਚਾਰ ਰੱਖੀਏ……  ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,  ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
ਅੱਤ ਉੱਤ ਕਰਾਉਣੀ ਕਦੋ ਦੀ ਛੱਡ ਦਿਤੀ ਹੁਣ ਤਾ ਕਾਲਜੇ ਫੂਕੀਦੇ ਆ . ਅਸੀਂ ਕੁੜੀਆ ਪਿਛੇ ਗੇੜ੍ਹੀ ਨਹੀ ਲਾਉਂਦੇ ਅਸੀਂ ਤਾ ਯਾਰਾ ਨਾਲ ਬੇਹਕੇ ਬੁੱਲੇ ਲੁੱਟੀ ਦੇ ਆ…
ਪਹਿਲਾਂ ਆਪਣਾ “Attitude”Set ਕਰ fir menu Set ਕਰਨ ਦੇ ਸੁਪਨੇ ਵੇਖੀ।…..??
ਲੋਕਾਂ ਦੇ ਬਲੱਡ ‘ਚ (-) ਤੇ (+) ਆਉਂਦਾ, ਪਰ ਸਾਡੇ ਗਰੁੱਪ ‘ਚ Attitude ਆਉਂਦਾ
ਮੈਨੂੰ‬ ਦੇਖ ‪ ‎ਵੈਰੀਆ‬ ਦਾ ਨਿਤ ‪ ‎ਖੂਨ‬ ਖੌਲਦਾ.

Pyaar ओथे न पाइये कदे,
जिथे हुसन दा गुरूर होवे,
Pyaar ओथे वि न पाइये,
जिथे Paise डा सुरूर होवे,
Pyaar ओथे वि न पाइये,
जिथे हर इक गल दे शक होवे,
Pyaar ओथे वि न पाइये,
जिथे हर Ik गल दा मूल होवे,
सच केहेंदा कोई Pyaar ओथे पाइये,
जिथे भावे घाट पर चहुँदा कोई Jaroor होवे……

 

Tere हंजुआन नाल वैर कौन करुँगा,
इश्के दे कंधेयां ते Tere नाल कौन तुरुगा,
जद रुक गए Mere साह वे कमलेया,
दस पेहेर इन्ना Pyaar तेनु कौन करूँगा।

 

में लफ़्ज़ा नाल Kuch वि इज़हार नहीं करदी,
इसदा मतलब एह नहीं की में तेनु Pyaar नहीं करदी,
चाहूँदि हाँ Tenu आज वि,
पर तेरी सोच विच अपना Waqt बर्बाद नहीं करदी,
पर कुछ तन गल हैं Teri फितरत विच,
वरना तेनु चाहूं दी Galti में वर वर न करदी।

 

वे सजना रब मनेया Tenu,
तू साथो आज़माया Nahi जाना,
तेनु खो के Mere सजना,
होर कुछ पाया वि Nahi जाना,
जे तू Bewafaa वि हो गया,
एह Ilzaam वि साथो लाया नहीं जाना।

 

Bada ताके नैना ने,
मेनू हौर कोई जाचेया ही Nahi,
सारा तेनु ही दे दित्ता Pyaar,
Kisi हौर लै बचैया ही नहीं !!!

Punjabi Status For Love

ओ रुसेया Jinni वरि हर बार मनेया में,
पालकान उठे बिठा के Dildaar बनाया में,
दिल Masoom जेहा Dil रत रौंदा आ,
सिर्फ ते सिर्फ Tenu चाहुँदा आ !!!!

 

ਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ, ਇਹ ਜਣੇ ਖਣੇ ਨਾਲ, ਹਰ ਰੋਜ਼ ਨਹੀ ਹੁੰਦੀਆ, ਆਪਣੀ ਜਿੰਦਗੀ ਵਿੱਚ ਮੇਰੀ ਮਜੂਦਗੀ ਫਜੂਲ ਨਾ ਸਮਝੀ , ਕਿਉਕੀ ਪੱਲਕਾ, ਕਦੀ ਅੱਖਾ ਤੇ ਬੌਜ਼ ਨਹੀ ਹੁੰਦੀਆ,,
ਇੱਕ ਸਾਂਝ ਪੁਰਾਣੀ ਰੀਜ ਨਿਮਾਣੀ ਦਿਲ ਚ ਵਸੋਣਾ ਤੈਨੂੰ, ਅਸੀ ਸੁਰਮਾਂ ਬਣਾ ਡੱਬੀ ਵਿੱਚ ਪਾ ਅੱਖ ਚ ਪਰੋਣਾ ਤੈਨੂੰ
ਸੁੱਕੇ ਪੱਤਿਆਂ ਦੀ ਆਵਾਜ਼ ਵਿੱਚ ਵੀ ਪਿਆਰ ਹੁੰਦਾ ਹੈ,. ਬੰਦ ਨੈਣਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ,. ਕੁਝ ਕਹਿਣ ਦੀ ਕੀ ਲੌੜ ਸਾਨੂੰ,. ਸਾਡੀ ਤਾਂ ਚੁੱਪ ਵਿੱਚ ਆਪਣਿਆਂ ਲਈ ਪਿਆਰ ਹੁੰਦਾ ਹੈ.
ਜ਼ਿੰਦਗੀ ਬਹੁਤ ਸੋਹਣੀ ਹੈ…ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ
ਹੱਥ ਫੜ ਰੌਕੀ ਨਾ ਮੈਨੂੰ ਜਾ ਲੈਣ ਦੇ ਪਹਿਲਾ ਤੂੰ ਤੜਫਾਇਆ ਹੁਣ ਮੈਨੂੰ ਤੜਫਾ ਲੈਣ ਦੇ
LAGDA ਉਲਾਂਭਾ ਖੱਟ ਲੈਣਾ ਐ ? ???????  ਤੇਰੀ ਵੈਲਪੁਣੇ ਵਾਲੀ ਤੋਰ ਨੇ?
ਹੱਥ ਚੋ ਪਰਾਤ ਛੁੱਟ ਗਈ . ❤❤ ਕਿਹਨੇ ਮਾਰਿਆ ਗਲੀ ਵਿਚ ਗੇੜਾ.❤ ਜਾਦੇ ਦੀ ਮੈ ਪਿਠ ਵੈਖ ਲਈ… ❤❤ ਮੁੱਖ ਵੇਖ ਸਕੀ ਨਾ ਤੂੰ ਕਿਹੜਾ…. ❤ ਕੋਲਿਆ ਦੀ ਅੱਗ ਉਤੋ ਆਦਰਾ ਦਾ ਸ਼ੇਕ ਵੇ ..ਇੱਕ ਵਾਰੀ ਹਾੜਾ ਮੈਂਨੂੰ ਮੁੜਕੇ ਤਾ ਵੇਖ ਵੇ ਮਾਰਿਆ ਖੰਗੂਰਾ ਦੇ ਮੱਠੀ ਜਿਹੀ ਪਛਾਣ ਵੇ.. ਉਹੀ ਤਾ ਨੀ ਕਿਤੇ ਵੇ ਤੂੰ ਖੰਟ ਵਾਲਾ ਮਾਨ ਵੇ
ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।




ਮੈਂ ਕਿਹਾ ਜੀ #Please #ਦਿਲ ਮੋੜ ਦਿਉ ਮੇਰਾ, ਤੁਸੀਂ ਰੱਖਿਆ ਜਿਹੜਾ ਲੁਕਾ ਕੇ, ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ, ਬੱਸ ਇੱਕ ਝਾਕਾ ਦੇ ਜੋ ਆ ਕੇ…
ਲੋਕੀ ਐਵੇਂ ਰੌਲਾ ਪਾਉਂਦੇ ਨੇ ਕਿ,,, ਮੈਂ ਆ ਕੀਤਾ,,                ਮੈਂ ਓਹ ਕੀਤਾ,,, ਪਰ ਦੋਸਤੋ,,,! ਜਿਹਨੇ ਇਸ਼ਕ ਨੀ ਕੀਤਾ,,,             ਹੋਰ ਉਹਨੇ ਸਵਾ ਕੀਤਾ,,,
ਗੱਲ 91 ਜਾਂ 92 ਦੀ ਹੋਣੀ ਆ, ਤੇਰੇ ਬਾਰੇ ਆਂ ਜਦੋਂ ਦੇ ਅਸੀਂ ਸੋਚਦੇ…!¡!!!!!
Dear Future Wife ਜੀ . . . . ਦਿਲ ਨੀ ਲੱਗਦਾ ਮੇਰਾ, ਕਿੱਥੇ ੳ ਤੁਸੀਂ
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥
ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ,ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ
sad love punjabi status
😈 Punjabi Status Love 😈
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ
ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥
ਦਿਲ ♡ ਦੀ ਨੀ ਮਾੜੀ ਉੰਜ ਜਿੱਦੀ ਹੈ ਬੜੀ।
ਮੈਂ ਕੁੱਝ ਗਹਿਰਾ ਲਿਖਣਾ📝 ਚਾਹੁੰਨਾ ਹਾਂ, ਜੋ ਲਫਜ ਤੇਰੇ ਤੇ ਢੁੱਕ ਜਾਵੇ, ਜਿਹਨੂੰ ਪੜੇ ਤਾ ਸਾਰੀ ਦੁਨੀਆ🌍 ਹੀ, ਪਰ ਸਮਝ ਸਿਰਫ ਤੈਨੂੰ👩 ਆਵੇ
ਉਸ ਤੋ ਦੂਰ ਹੋਣਾ ਮੇਰੀ ਮਜਬੂਰੀ ਸੀ  ਕਿਉਕਿ ਉਸ ਨੂੰ ਖੁਸ਼ ਦੇਖਣਾ  ਮੇਰੇ ਲਈ ਬਹੁਤ ਜਰੂਰੀ ਸੀ   😒😒😒😒  🙏🙏🙏🙏🙏🙏
ਉਹਨੂੰ ਖਰਚਣ ਦਾ ਵੀ ਕੋਈ   ਹੱਕ ਨਹੀਂ ਜੋ ਕਮਾਂ ਨਹੀਂ ਸਕਦਾ  ਉਹਨੂੰ ਪਿਆਰ ਕਰਨ ਦਾ ਵੀ ਕੋਈ   ਹੱਕ ਜੋ ਜਤਾ ਨਹੀ ਸਕਦਾ
#ਦੂਰੀਆਂ ਬਹੁਤ ਨੇ ਪਰ ਇਨਾ #ਸਮਝ ਲਓ,  ਕੋਲ ਰਹਿਕੇ 👈 ਵੀ ਕੋਈ👫 ਰਿਸਤਾ ਖਾਸ ਨਹੀ ❌ ਹੁਂਦਾ, ਤੁਸੀ ❤ ਦਿਲ ਦੇ ਏਨੇ #ਕਰੀਬ ਹੋ, ਕਿ #ਦੂਰੀਆਂ ਦਾ ਵੀ ਹੁਣ ਅਹਿਸਾਸ 🙇 ਨਹੀ ਹੁਂਦਾ . . . . .!
ਦੁੱਖ ਸੁੱਖ ਤੇਰੇ ਪਿੱਛੇ ਜਰਦੇ ਰਹਾਂਗੇ  ਤੈਨੂੰ ਪਿਆਰ ਕੀਤਾ ਹੈ ਤੈਨੂੰ ਕਰਦੇ ਰਹਾਂਗੇ
ਇਸ਼ਕ ਇਸ਼ਕ ਤਾਂ ਸਾਰੇ ਕਰਦੇ ਬੜੀ ਦੂਰ ਇਸ਼ਕ ਦਾ ਡੇਰਾ …  . ਸੱਚੇ ਦਿਲੋਂ ਜੇ ਇਕ ਨਾਲ਼ ਲਾਈਏ ਤਾਂ ਇਕੋ ਯਾਰ ਬਥੇਰਾ
ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..👫 ਜੋ ਤੁਹਾਨੂੰ ਉਦੋ ਵੀ ਪਿਆਰ 💏 ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ..💏
  Khushiyaan दा मकसद सी जिसदा,
मेरी Zindagi विच,
गम Likh गया जांदा जांदा,
मेरी Zindagi विच !!!!

 

तू पुछेया सी Zindagi की हुंदी आ,
काश Tenu दस् दीनता,
ते तू आज Mere तोह दूर न हुंदी।
ऐसी भी करेंगे तेनु भुलान दी Koshish,
Tusi भी हो सके ता साणु याद न करना,
आसी ता होए तुहादि खातिर Barbaad,
पर हौर किसे न इंज Barbaad न करना।

 

चैन उड़ गया Dil दा,
न Neend रही रातन दी,
तू Kaisa रोग ला दित्ता,
Aadat पे गई,
Teri यादां दी तेरी मुलकातां दी !!!

love status in punjabi

😈 Punjabi Status For Love 😈

एहना Dooriyan न कडे Judaai न समझी,
भूलन दियां Khamoshiyaan न सदी रुस्वाइयाँ न समझी,
एक-एक पल याद करांगे Tenu,
जेकर मूक गया तन सादे मुकने न Bewafaai न समझी।

 

Teri याद औंदी ऐ सजना,
जादो अस्सी Chaand वाल वेखदा आ,
तू Mehsoos हौंन लगदा ए,
जादो सर्द दी Thand वाल वेखदा हाँ,
खोल के तेरा Intezaar करना लगदे आ,
Jado बोहे बंद वाल वेखदा आ,
फिर हौली जेहि सोच क Muskura दिंदे हाँ,
जादों Apni पसंद वाल वेखदा हाँ।

 

Dil मेरा आज वि पंछी बन,
उसदी Khushbu विच उड़ना चाहुँदा,
यादां ओहदियाँ डा आलना Bana,
Sada ले विच लुकना चाहुँदा।

 

Mohabbat किवें कित्ती जांदी हैं,
एह मनु Nahi पता,
में तन पूरी Zindagi सिर्फ इक याद विच,
फनाह करनी हैं एही मेरे Dil दी साजा।

 

जाट का Swag तो पूरा Kaim हैं, Jaat तेरे पे मरता हैं “बेबी ये तेरा वहम हैं ” .




Tenu लगदा वेहम हो गया,
जाट तन हौर वि Kaim हो गया।

 

चर्चे ने पुरे नाल Kaim सरदारी आ,
Jinhe नाल यारी सरे आत दे, ‘शिकारी आ’।

 

Mere वर्गा हौर Mil जाऊं कमलिये एह तेरा वेहम आ,
Single Piece बनाया रब ने ओह वि पूरा Kaim आ।

 

कुड़ी में Top दी,
पटियाला सूट पा के लगदी बड़ी Kaim आ,
टेथो इलावा Kisi हौर दी होजु आहि तेरा वहम आ।

 

Zindagi चाहे 1 दिन की हो या 4 दिन की,
उसे ऐसे जियो की Zindagi तुम्हे नहीं मिली,
Zindagi को तुम मिले हो।

 

Killer स्माइल तेरी,
Ghaint आ जे नखरा,
Kaim लुक ओह्दी,
रौब रखड़ा-E-अत्रा,
मेरा वाला Jaat बड़ा देसी हैं।

 

रूठ के बैठा हु उस Pagli से,
काश की वो एक बार आये और Pyaar से बोले,
‘अरे ओ Kaim, 1 स्माइल तो दे !

Sad Status in Punjabi For Whatsapp & Facebook

 

ਬੇਵਜਾ ਜੀਣਾ ਸਿੱਖ ਗਿਆ, ਮੈਂ ਜੀਣ ਦੀ ਵਜ੍ਹਾ ਭਾਲਦਾ ਭਾਲਦਾ …!!
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ… ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
ਕਿੰਨੇ ਚਾਵਾਂ ਨਾਲ ਦੇਖੇ ਸੁਪਨੇ ਰੀਝਾਂ ਨਾਲ ਸ਼ਿੰਗਾਰੀ ਉਹ ਜ਼ਿੰਦਗੀ ਖਾਸ ਰਹਿ ਗਈ ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ..!
ਬਿਪਤਾਂ ਦੀਆਂ ਘੜੀਆਂ ⏱ ਵੀ ਜ਼ਿੰਦਗੀ ਜਿਹੀਆਂ..!! ਨਾ ਜ਼ਿੰਦਗੀ ਮੁੱਕਣ ਦਾ ਨਾਂ ਲੈਂਦੀ ਨਾ ਘੜੀਆਂ ⏱ ਮੁੱਕਦੀਆਂ ਨੇ..!!
ਦੇਖ ਜ਼ਿੰਦਗੀ ਤੂੰ ਸਾਨੂੰ ਰੁਵਾਉਣਾ 😢 ਛੱਡ ਦੇ ਜੇ ਅਸੀਂ ਨਾਰਾਜ ਹੋ ਗਏ ਤਾ ਤੈਨੂੰ ਛੱਡ ਦਵਾਂਗੇ..🚶
ਕਿੰਨਾ ਅਜੀਬ ਹੈ ਰੰਗ, ਇਸ ਬੇ ਮੌਸਮੀ ⛈️ ਬਾਰਿਸ਼ ਦਾ, ਅਮੀਰ ☕️ ਕੌਫੀ ਪੀਣ ਦੀ ਸੋਚ ਰਿਹਾ ਤੇ ਕਿਸਾਨ ਜ਼ਹਿਰ..💉
ਤਨਹਾਈ  ਵਿਚ ਇਕ ਗੱਲ ਤੇ ਆਸਾਨ ਹੋ ਗਈ, ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ|
ਜ਼ਮਾਨਾ ਏ ਸਾਨੂੰ ਰੁਲਾਉਣ ਲਈ , ਤਨਹਾਈ ਏ ਸਾਨੂੰ ਸਤਾਉਣ ਲਈ |
ਹੁਣ ਤੇ ਜ਼ਿੰਦਗੀ ਵੀ ਪਰਾਈ ਏ , ਮੈਂ ਤੇ ਮੇਰੀ ਤਨਹਾਈ ਏ |
ਮੈਨੂ ਬਹੁਤ ਯਾਦ ਆਉਂਦਾ ਹੈ ਉਹ ਗੁਜ਼ਰਿਆ ਜ਼ਮਾਨਾ  ਤੇਰਾ ਦੇਖਣਾ, ਮੁਸਕਰਾਉਣਾ ਅਤੇ ਦੌੜ ਕੇ ਲਿਪਟ ਜਾਣਾ |
ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ , ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ |
ਮੈਂ ਕਿਵੇਂ ਭੁੱਲ ਜਾਵਾਂ ਓਹ ਤੇਰੇ ਪਿਆਰ  ਦੀਆ ਬਾਤਾਂ , ਤੇਰੀ ਮੁਲਾਕਾਤਾਂ ਦੇ ਸਵੇਰੇ , ਤੇਰੇ ਮਿਲਣ ਦੀਆ ਰਾਤਾਂ |
punjabi sad love status for whatsapp
😈 Punjabi Status Sad 😈
💔ਜਿੰਨਾ ਨੂੰ ਦਿਲ ਤੇ ਲੱਗਦੀ ਏ💔 😢ਉਹ ਅੱਖਾ ਨਾਲ ਨਈ ਰੌਦੇ😢
ਮੋਤ ਆ ਜਾਵੇ 🙏🙏 But ਦਿਲ ਕਿਸੇ ਤੇ ਨਾ ਆਵੇ😥😥
ਚਾਹੇ ਚੰਗੇ ਕਹਿ ਦੇ ਸੱਜਣਾ ਚਾਹੇ ਮਾੜੇ ਕਹਿ ਦੇ ਸੱਜਣਾ ਪਰ ਦੁਨੀਆਦੀ ਇਸ ਮਹਿਫਲ਼ ਚ ਸਾਨੂੰ  ਬਦਨਾਮ ਨਾ ਕਰੀ ਸੱਜਣਾ..
ਅਸੀਂ ਤਾਂ ਅੱਜ ਵੀ ਤੇਰੇ ਹਾਂ ਤੇਰੀ ਅੱਖ ਹੋਰ ਏ,  ਪਤਾ ਨੀ ਅਸੀਂ ਮਾੜੇ ਸੀ ਪਤਾ ਨੀ ਤੈਨੂੰ ਪਸੰਦ ਕੋਈ ਹੋਰ ਏ
ਮੇਰੇ ਨਾਲ਼ ਨਫ਼ਰਤ👉 ਓਦੋਂ ਕਰਿਓ ਜਦੋ👉ਤੁਸੀ🙆ਮੇਰੇ ਬਾਰੇ👐 ਸਭ ਕੁਝ ਜਾਣਦੇ ਹੋਵੋ ਓਦੋਂ 🚫ਨਹੀਂ ਜਦੋ 🧔ਕਿਸੇ ਤੋ ਕੁਝ 👂ਸੁਣਿਆ ਹੋਵੇ
ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ,ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ
ਬੰਦਾ ਸਾਰੀ ਉਮਰ ਅਧੂਰਾ ਰਹਿੰਦਾ ਹੈ , ਜਦੋਂ ਮਰ ਜਾਂਦਾ ਤਾਂ ਕਹਿੰਦੇ ਪੂਰਾ ਹੋ ਗਿਆ।
ਪਤਾ ਨਹੀ ਕਿਉਂ ਦਿਲ ਵਿਚ ਉੱਤਰ ਜਾਂਦੇ ਨੇ ਲੋਕ, ਜਿਨਾ ਲੋਕਾਂ ਨਾਲ ਕਿਸਮਤ ਦੇ ਸਿਤਾਰੇ ਨਹੀ ਮਿਲ ਦੇ ..
ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ , ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ ,  ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸੱਚ ਕਹਾਂ ਤਾ ਹੁਣ ਕੁਝ ਵੀ life ਚ ਖਾਸ ਨਹੀ ..
ਇਨਸਾਨ ਨੂੰ ਸੱਚੇ ਪਿਆਰ ਦੀ ਕਦਰ ਉਦੋਂ ਪੈਂਦੀ ਹੈ , ਜਦੋਂ ਝੂਠੇ ਪਿਆਰ ਤੋਂ ਠੋਕਰ ਪੈਂਦੀ ਹੈ।
ਹਮਾਰੇ ਦਰਮਿਯਾਂ ਕੁਛ ਤੋ ਹੈ..ਚਾਹੇ ਫਾਸਲੇ ਹੀ ਸਹੀ,..,
ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ ..ਪਰ ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤਕ ਜਾਵੇ।
punjabi sad love status
😈 Punjabi Status Sad Love 😈
ਛੱਡਦੇ ਕਿਸੇ ਕੋਲੋ ਵਫਾ ਦੀ ਆਸ ਦਿਲਾ ਜਿਹੜਾ ਰੁਆ ਸਕਦਾ ਹੈ ਓਹ ਭੁਲਾ ਵੀ ਸਕਦਾ ਹੈ।
ਕਾਹਤੋਂ ਛੱਡ ਦਿੱਤਾ ਸੀ….? ਦਿਲੋ ਕੱਢ ਦਿੱਤਾ ਸੀ….? ਬੂਟਾ ਸਾਡੇ ਪਿਆਰ ਵਾਲਾ, ਜੜ੍ਹੋਂ ਵੱਡ ਦਿੱਤਾ ਸੀ…
ਤੂੰ ਵੀ ਛੱਡ ਗਿਆ ਯਾਰਾ , ਦਿਲ ਕੱਲਾ ਰਹਿ ਗਿਆ
ਇਹ ਉਹ ਜ਼ਮਾਨਾ ਹੈ,  ਜਿਸਦੀ ਜਿਨ੍ਹੀ  ਪਰਵਾਹ ਕਰੋਗੇ  ਉਹ ਉਨ੍ਹਾਂ ਹੀ ਬੇਪਰਵਾਹ  ਹੋ ਕੇ ਨਿਕਲੇਗਾ !
♥ ਮੁੱਦਤ ਬਾਅਦ ਜੇ ਮਿਲੇ ਤਾਂ ਪਹਿਚਾਣ ਲਵੀਂ ♥ ♥ ਕਿਉਂਕਿ ਖੰਡਰ ਹੋਈਆਂ ਇਮਾਰਤਾਂ ਦੇ ਸਿਰਨਾਵੇਂ ਨਹੀਂ ਹੁੰਦੇ ♥
ਤੈਨੂੰ ਹੀ ਸੀ ਮੈਂ ਪਿਆਰ ਕਰਦਾ _ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ _ਇੱਕ ਤੇਰੇ ਗਮ ਨੇ ਹੀ ਪਾਗਲ ਕਰਤਾ_ਨਹੀਂ ਤਾਂ ਹੱਸਣਾ ਮੈਨੂੰ ਵੀ ਆਉਦਾ ਸੀ ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ _ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ _ਕੋਈ ਨੀ ਦੇਖਦਾ ਮੇਰੇ ਹੰਝੂਆਂ ਨੂੰ_ਇਹੀ ਸੋਚਕੇ ..ਹੁਣ ਰੋਣਾ ਹੀ ਛੱਡਤਾ




ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ , ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ..
ਜਿੰਦਗੀ ਵਿੱਚ ਪਿਆਰ ਦੀ ਕੀਮਤ ਉਸਨੂੰ ਪਤਾ ਹੁੰਦੀ ਹੈ ,,,,, ਜਿਸ ਦਾ ਪਿਆਰ ਅਧੂਰਾ ਰਹਿ ਗਿਆ ਹੋਵੇ।
…ਲੋਕ ਕਹਿਦੇ ਨੇ….ਇੱਕ ਰਿਸ਼ਤਾ ਟੁੱਟ ਜਾਣ ਨਾਲ…. ਸਾਰੀ ਜ਼ਿੰਦਗੀ ਖਤਮ ਨਹੀਂ ਹੁੰਦੀ…. ਪਰ ਉਸਦਾ ਕੀ ਜਿਸਦੀ ਸਾਰੀ ਜ਼ਿੰਦਗੀ ਹੀ ਇੱਕ ਰਿਸ਼ਤੇ ਤੇ ਟਿਕੀ ਹੋਵੇ…..
ਜਿਹੜੇ ਹੱਸਦੇ ਨੇ ਬਹੁਤਾ ਦਿਲੋ ਭਰੇ ਹੁੰਦੇ ਨੇ,ਬਾਹਰੋ ਦਿਸਦੇ ਜਿਓਦੇ ਪਰ ਅੰਦਰੋ ਮਰੇ ਹੁੰਦੇ ਨੇ..
sad punjabi status
😈 Punjabi Sad Status 😈
ਫਾਂਸਲੇ ਵੱਧ ਜਾਣ ਨਾਲ ਗਲਤ ਫ਼ਹਿਮੀਆਂ ਵੱਧ ਜਾਂਦੀਆਂ ਫਿਰ ਓਹ ਵੀ  ਸੁਨਣ ਲਗ ਜਾਂਦਾ ਹੈ ਜੋ ਕਦੀ ਕਿਸੇ ਨੇ ਬੋਲਿਆ ਵੀ ਨਹੀ ਹੁੰਦਾ।
ਛੱਡਕੇ ਜਹਾਨ ਅਸੀ ਮੁੜਕੇ ਨੀ ਆਉਣਾ ਫਿਰ ਤੇਰੀ ਦੁਨੀਆਂ ਤੇ ਫੇਰਾ ਨਹੀ ਪਾਊਣਾ ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ ਫੇਰ ਤੈਨੂੰ ਸੱਜਨਾ ਜਰੂਰ ਚੇਤੇ ਆਵਾਂਗੇ
ਤੂੰ ਵੀ ਕੂਕਾ ਮਾਰੇਗੀ ਬੇਈਮਾਨ ਤੋ ਬਿਨਾ . ਜਾਨ ਨਿਕਲਦੀ ਜਾਦੀ ਐ ਮੇਰੀ ਜਾਨ ਤੋਂ ਬਿਨਾਂ
ਮੈਂ ਤੇ ਇੱਕ ਪੁਲ ਹਾਂ ਤੇ ਤੂੰ ਦਰਿਆ ਏਂ ਮੈਂ ਓਥੇ ਹੀ ਹਾਂ ਤੂੰ ਬਦਲ ਗਿਆ ਏਂ
ਬੇਵਫ਼ਾ ਕਹਿ ਕੇ ਬੁਲਾਇਆ ਤਾਂ ਬੁਰਾ ਮੰਨ ਗਏ, ਸਾਹਮਣੇ ਸ਼ੀਸ਼ਾ ਦਿਖਾਇਆ ਤਾਂ ਬੁਰਾ ਮੰਨ ਗਏ, ਉਹਨਾਂ ਦੀ ਹਰ ਰਾਤ ਲੰਘਦੀ ਏ ਦੀਵਾਲੀ ਵਾਂਗ, ਅਸੀਂ ਇੱਕ ਦੀਵਾ ਜਲਾਇਆ ਤਾਂ ਬੁਰਾ ਮੰਨ ਗਏ..
ਅਸੀ ਛੱਡੀਏ ਤਾਂ ਧੋਖੇਬਾਜ਼ ਤੂੰ ਛੱਡੇ ਤਾਂ ਮਜਬੂਰੀਆ
ਤੇਰੇ ਮੇਰੇ ਪਿਆਰ ਵਿੱਚ ਇੰਨਾਂ ਹੀ ਫਰਕ ਸੀ, ਸਾਡੇ ਲਈ ਸੀ ਸੱਚਾ ਪਰ ਤੇਰੇ ਲਈ ਠਰਕ ਸੀ, ਨਿੱਤ ਨਵੇਂ ਬਣਾਓੁਣ ਵਾਲੀ ਤੇਰੀ ਇਹ ਤਾਂ ਚਾਲ ਸੀ, ਭੁੱਲਣਾ ਨੀ ਸਾਨੂੰ ਜੋ ਤੂੰ ਕੀਤਾ ਸਾਡੇ ਨਾਲ ਸੀ…
ਤੜਕੇ ਤੜਕੇ ਅੱਖ ਖੁੱਲੀ ਹੰਜੂ ਨੈਣਾਂ ਚੋਂ ਡੁੱਲ ਗਏ ਰੱਬ ਕੋਲੋ ਪੁੱਛਿਆ ਕੀ ਹੋਇਆ ? ਉਹ ਕਹਿੰਦਾ ਜੀਹਨੂੰ ਤੂੰ ਸਾਰੀ ਰਾਤ ਯਾਦ ਕੀਤਾ ਉਹ ਤੈਨੂੰ ਕਦੋਂ ਦੇ ਭੁੱਲ ਗਏ..
ਯਾਦ ਤਾਂ ਹਰ ਰੋਜ ਹੀ ਕਰਦੇ ਹਾਂ, ਹੌਕੇ ਤਾਂ ਹਰ ਰੋਜ ਹੀ ਭਰਦੇ ਹਾਂ, ਚਾਹਾਂ ਤੇਰੇ ਕਦਮਾ ਦੇ ਵਿਚ ਮਰਨਾ, ਤੈਥੋਂ ਦੂਰ ਤਾਂ ਹਰ ਰੋਜ ਹੀ ਮਰਦੇ ਹਾਂ
?ਪਹਿਲਾ ਯਾਰੀ ਲਾਉਦੇ ਨੇ…ਫਿਰ ਸਾਰੀ ਰਾਤ ਰਵਾਉਦੇ ਨੇ … ਰੂਹ ਕੱਢ ਕੇ ਜਿਸਮ ਤਾ ਮੋੜ ਦਿੰਦੇ ਨੇ … ਮੈਨੂੰ ਨਹੀ ਸੀ ਪਤਾ ਕਿ ਰੱਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ…
ਦੁਨੀਆ ਭੁਲਾਉਣੀ ਸੌਖੀ ਹੈ ਇੱਕ ਯਾਰ ਭੁਲਾਉਣਾ ਔਖਾ ਹੈ ਨਫਰਤ ਤਾ ਸਾਰੇ ਭੁੱਲ ਜਾਂਦੇ ਪਰ ਪਿਆਰ ਭੁਲਾਉਣਾ ਔਖਾ
sad status in punjabi
😈 Sad Status in Punjabi  😈
ਇਕ ਅਸੂਲ ਤੇ ਜਿੰਦਗੀ ਗੁਜਾਰੀ ਏ ਮੈਂ…..ਜਿਸਨੂੰ ਆਪਣਾ ਬਣਾਇਆ ਉਸਨੂੰ ਕਦੇ ਪਰਖਿਆ ਨਹੀ ਮੈਂ…..
ਤਬਾਹ _ ਵੀ _ ਉਸਨੇ _ ਹੀ _ ਕੀਤਾ.. . . . .. .ਜੋ _ ਗੱਲ _ ਗੱਲ _ ਤੇ _ Take _ Care _ ਕਹਿੰਦੀ _ ਸੀ”_ණ
ਮੈਨੂੰ ਕਿਸੇ ਦੇ ਛੱਡ ਜਾਣ ਦਾ ਦੁੱਖ ਨੀ ਪਰ ਕੋਈ ਏਦਾ ਦਾ ਸੀ ਜਿਸ ਤੋਂ ਮੈਨੂੰ ਇਹ ਉਮੀਦ ਨੀ ਸੀ… ਅਮਨ ਇੰਦਰ
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ
ਕੀ ਜਰੂਰਤ ਹੈ ਹੱਥਾਂ ’ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ
ਦਿਲਾ ਓਹ ਰਵਾਇਆ ਕਰਦੇ ਨੇ ਪਰ ਸੁਪਨੇ ਆ ਦੇ ਵਿਚ ਆ ਕੇ ਓਹੀ ਵਰਾਇਆ ਕਰਦੇ ਨੇ
ਉਹ ਹਰ ਖੱਤ ਵਿੱਚ ਕਹਿੰਦੀ ਸੀ, ਤੇਰੀ ਦੁਲਹਨ ਬਣ ਕੇ ਆਵਾਂਗੀ  ਚੰਨ, ਅਗਲੇ ਸਾਲ ਦਿਵਾਲੀ ਤੇ, ਤੇਰੇ ਘਰ ਵਿੱਚ ਦੀਪ ਜਗਾਵਾਗੀ, ਨਾ ਉਹ ਆਈ ਤੇ ਨਾ ਦੀਪ ਜੱਗੇ, ਮੈਨੂੰ ਕਾਲੀ ਰਾਤ ਨੇ ਘੇਰ ਲਿਆ, ਅੱਜ ਫਿਰ ਉਹਦਾ ਇੱਕ ਖੱਤ ਪੜਕੇ, ਮੈ ਜਖਮ ਪੁਰਾਣਾ ਛੇੜ ਲਿਆ, ਖੱਤ ਚ ਇਹ ਵੀ ਲਿਖਿਆ ਸੀ ਕੀ, ਵਾਅਦਾ ਆਪਣਾ ਨਿਬਾਵਾਗੀ, ਤੂੰ ਛੱਡੀ ਨਾ ਬਸ ਸਾਥ ਮੇਰਾ, ਮੈ ਤੇਰਾ ਸਾਯਾ ਬਣ ਜਾਵਾਂਗੀ, ਹੁਣ ਆਪ ਵਿਛੜ ਗਈ ਮੇਰੇ ਤੋ, ਜਦ ਜਿੰਦ ਮੇਰੀ ਚ ਹਨੇਰ ਪਿਆ, ਅੱਜ ਫਿਰ ਉਹਦਾ ਇੱਕ ਖੱਤ ਪੜਕੇ, ਮੈ ਜਖਮ ਪੁਰਾਣਾ ਛੇੜ ਲਿਆ..
ਛੱਡੀ ਨਾ ਛੱਡੀ ਨਾ ਸੱਜਣਾ ਸਾਨੂੰ ਤੇਰਾ ਸਹਾਰਾ ਏ , ਅਸੀਂ ਜਿਉਂਦੇ ਆਸਰੇ ਤੇਰੇ ਹਾਂ,




ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
ਦਿਲ ਦਾ ਸੋਹਣਾ ਯਾਰ ਹੋਵੇ  ਤਾਂ ਰੱਬ ਵਰਗਾ… ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ  ਉਮਰ ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਦੇ ਨੇ ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ, ਤਾਹੀਓਂ ਹੰਝੂ ਖਾਰੇ ਹੁੰਦੇ ਨੇ
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…
sad status in punjabi
😈 Punjabi Status Sad 😈
ਝੂੱਠਾ ਜਿਹਾ ਹਾਸਾ ਹੱਸਨਾ ਓਹਨਾਂ ਦੀ ਆਦਤ ਸੀ, ਪਰ ਸਾਡੀ ਜ਼ਿੰਦਗੀ ਨੂੰ ਰੋਗ ਲੱਗ ਗਏ . ਬੜੀ ਹੀ ਆਸਾਨੀ ਨਾਲ ਦੂਰ ਕਰ ਦਿੱਤਾ ਆਪਣੀਆਂ ਨਜ਼ਰਾਂ ਤੋਂ ਤੇ ਆਪ ਵਿਛੋੜੇ ਵਾਲੀ ਅੱਗ ਵਿੱਚ ਸੜ ਗਏ  …
ਜਦ ਦੀ ਚਲੀ ਗਈ ਉਹ ਮੁਖ ਮੋੜ ਕੇ, ਅੱਖਾਂ ਨੇ ਰੱਖ ਦਿੱਤਾ ਸਮੁੰਦਰ ਨਿਚੋੜ ਕੇ___ ਵੇਖਦਾ ਰਿਹਾ ਸਾਰੀ ਰਾਤ ਚੇਹਰਾ ਉਹਦਾ, ਕਦੀ ਸ਼ੀਸ਼ਾ ਤੋੜ ਕੇ ਤੇ ਕਦੀ ਸ਼ੀਸ਼ਾ ਜੋੜ ਕੇ___ !!!
ਚਲੋ ਮੰਨਿਆ… ਅਸੀਂ ਯਾਦ ਆਉਣ ਵਾਲਿਆਂ ਵਿਚੋ ਨਹੀ ਹਾ….ਪਰ ਅਸਾਨੀ ਨਾਲ ਭੁਲਾ ਦੇਵੇ ਕੋਈ….. ਐਨੈ ਮਾੜੇ ਵੀ ਨਹੀ ਹਾਂ…
ਇੱਕ ਯਾਦ ਹੀ ਹੈ ਕੋਲ ਹੋਰ ਕੁੱਝ ਵੀ ਨਹੀ ਪੱਲੇ,, ਅਸੀਂ ਤੇਰੀ ਜ਼ਿੰਦਗੀ ਚੋਂ ਬਸ ਇਹੀ ਕਹਿ ਕੇ ਚੱਲੇ,,
ਤੁਹਾਡੀ ਹਰ ਇੱਕ ਅਦਾ ਮੈਨੂੰ ਚੰਗੀ ਲੱਗਦੀ ਹੈ ਤੁਹਾਡੀ ਹਰ ਝੂਠੀ ਗੱਲ ਵੀ ਮੈਨੂੰ ਸੱਚੀ ਲੱਗਦੀ ਹੈ ਜਦੋਂ ਤੋ ਜੋੜਿਆ ਹੈ ਤੈਥੋਂ ਮੈਂ ਦਿਲ ਦਾ ਰਿਸ਼ਤਾ ਉਦੋਂ ਤੋਂ ਦੁਨੀਆ  ਦੇ ਹਰ ਰਿਸ਼ਤੇ ਦੀ ਡੋਰ ਮੈਨੂੰ ਕੱਚੀ ਲੱਗਦੀ ਹੈ ।
ਵਜਾ ਪੁਛਣ ਦਾ ਮੌਕਾ ਕਿਥੋਂ ਮਿਲਿਆ….. ਉਹ ਲਹਿਜ਼ਾ ਬਦਲਦੇ ਰਹੇ….. ਅਸੀ ਅਜਨਬੀ ਬਣਦੇ ਗਏ…..
ਉਹਦੇ ਬਿਨਾਂ ਮੈਂ ਖੁਸ਼ ਹਾਂ….. ਇਹੀ ਰਹਿੰਦੀ  ਉਹਦੀ ਹਰ ਵਾਰ ਖ਼ਤਾ…. ਪਰ…. ਉਹਦੇ ਬਿਨਾਂ ਕਿੰਝ ਰਹਿੰਦੀ….. ਇਹ ਤਾਂ ਮੈਨੂੰ ਹੀ ਪਤਾ……
ਲਫ਼ਜ਼ਾਂ ਦੀ ਕਮੀ ਨਹੀ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ……ਪਰ ਅੱਖਾਂ ਨਾਲ ਬਿਆਨ ਕੀਤੇ ਪਿਆਰ ਦਾ ਅਹਿਸਾਸ ਈ ਹੋਰ ਹੁੰਦਾ
ਕੋਈ ਵੀ ਰਿਸ਼ਤਾ ਅਚਾਨਕ ਹੀ ਸ਼ੁਰੂ ਜਾਂ ਖਤਮ ਨਹੀਂ ਹੁੰਦਾ !ਰਿਸ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਗੱਲਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ !ਰਿਸ਼ਤਾ ਖਤਮ ਕਰਨ ਤੋਂ ਪਹਿਲਾਂ ਗੱਲਾਂ ਨਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ ||
ਟੁੱਟਿਆ ਯਕੀਨ ? ਦੂਜੀ ✌ ਬਾਰ ਨੀ  ਕਰਾਂਗੇ ਹੁਣ ਪਹਿਲਾਂ ਵਾਂਗੂ  ਤੇਰਾ ਇੰਤਜਾਰ ਨੀ  ਕਰਾਂਗੇ  ਜਾ ਯਾਰਾ ਤੇਰੀਆ ਚਲਾਕੀਆ  ਨੇ ਮਾਫ਼  ਪਰ ਮੁੜਕੇ ਤੇਰਾ ਇਤਬਾਰ  ਨਹੀ ਕਰਾਂਗੇ
ਤਾਰੇ ਟੁੱਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ ਵਾਂਗੂੰ, ਮੈਨੂੰ ਦਿਲ ਚੋਂ ਭੁਲਾਗੀ, ਮਰੇ ਮੁਕਿਆਂ ਦੇ ਵਾਂਗੂਂ, ਕਹਿਰ ਕੀਤਾ ਯਾਰੋ ਉਹਨੇ,ਸਾਨੂੰ ਜੀਹਤੋਂ ਨਾ ਉਮੀਦ ਸੀ, ਉਹੀ ਦੇ ਗਈ ਏ ਧੋਖਾ ਜਿਹੜੀ ਰੂਹ ਦੇ ਕਰੀਬ ਸੀ…

Also Read : All types of Marathi Ukhane For Male & Female

Final Words : दोस्तों आपको यह Punjabi Status का संग्रह कैसा लगा हमे नीचे कमेंट करके जरूर बताये।आपने अपने दोस्तों को कौनसा Punjabi Status भेजा हमे जरूर बताये। अगर आपके पास भी ऐसे ही धांसू Punjabi Status मौजूद हैं तो उन्हें हमारे साथ जरूर शेयर कीजिये।

Leave a Comment

Your email address will not be published. Required fields are marked *